ਮਸਲਾ ਦੇਖਣਾ B

ਮੇਰੀ ਪ੍ਰਾਪਰਟੀ ਦੀ ਕੋਈ ਸਮੱਸਿਆ ਹੈ ਜਾਂ ਇਹ ਮਾੜੀ ਹਾਲਤ ਵਿਚ ਹੈ।

ਕੀ ਤੁਹਾਡੇ ਕੋਲ ਆਪਣੀ ਪ੍ਰਾਪਰਟੀ ਬਾਰੇ ਬੀ ਸੀ ਅਸੈੱਸਮੈਂਟ ਦਾ ਵੇਰਵਾ ਹੈ (ਬਿਲਡਿੰਗਾਂ ਦੀ ਲਿਸਟ ਅਤੇ ਵੇਰਵੇ ਜਿਵੇਂ ਕਿ ਸਾਈਜ਼, ਕਮਰਿਆਂ ਦੀ ਗਿਣਤੀ, ਆਦਿ)?

ਨਹੀਂ
  • ਪ੍ਰਾਪਰਟੀ ਦੇ ਵੇਰਵੇ ਲਈ ਬੀ ਸੀ ਅਸੈੱਸਮੈਂਟ ਨਾਲ ਸੰਪਰਕ ਕਰੋ। ਇਸ ਡਾਕੂਮੈਂਟ ਨੂੰ ਅਕਸਰ ਪ੍ਰਾਪਰਟੀ ਵੈਲੂਏਸ਼ਨ ਸਮਰੀ ਕਿਹਾ ਜਾਂਦਾ ਹੈ।
  • ਇਹ ਦੇਖਣ ਲਈ ਚੈੱਕ ਕਰੋ ਕਿ ਕੀ ਇਸ ਵੇਰਵੇ ਵਿਚ ਕੋਈ ਗਲਤੀਆਂ ਹਨ।
×

Have a question on this topic?

Required
Required
Required
Need help?