Back
									
				    	ਅਸੈੱਸਮੈਂਟ ਦੇ ਪੱਧਰ ਦੀਆਂ ਉਦਾਹਰਣਾਂ:				    
											 
		 
		
	 
     
    
        
            
                
                    
    ਉਦਾਹਰਣ 1:
	- ਤੁਹਾਡੀ ਪ੍ਰਾਪਰਟੀ ਦੀ ਕੀਮਤ $500,000 ਪਾਈ ਗਈ ਹੈ।
 
	- ਤੁਸੀਂ ਪਿਛਲੇ ਸਾਲ ਇਹ $450,000 ਦੀ ਖਰੀਦੀ ਸੀ।
 
	- ਅਸੈੱਸਮੈਂਟ ਦਾ ਪੱਧਰ, ਇਸ ਦੀ ਵਿਕਰੀ ਕੀਮਤ ਨੂੰ ਅਸੈੱਸਮੈਂਟ ਨਾਲ ਵੰਡ ਕੇ ਕੱਢਿਆ ਜਾਂਦਾ ਹੈ:
	$500,000/$450,000 = 1.11 
	- ਤੁਹਾਡੀ ਪ੍ਰਾਪਰਟੀ ਇਸ ਦੀ ਮਾਰਕੀਟ ਕੀਮਤ ਦੇ 111% `ਤੇ ਜਾਂ ਇਸ ਦੀ ਮਾਰਕੀਟ ਕੀਮਤ ਤੋਂ 11% ਉਪਰ ਅਸੈੱਸ ਕੀਤੀ ਗਈ ਹੈ।
 
ਉਦਾਹਰਣ 2:
	- ਤੁਹਾਡੀ ਪ੍ਰਾਪਰਟੀ ਦੀ ਕੀਮਤ $270,000 ਪਾਈ ਗਈ ਹੈ।
 
	- ਤੁਹਾਡੇ ਕੋਲ ਅਪਰੇਜ਼ਲ ਹੈ ਜਿਹੜੀ ਇਹ ਕਹਿੰਦੀ ਹੈ ਕਿ ਪਿਛਲੇ ਸਾਲ ਮਾਰਕੀਟ ਦੀ ਕੀਮਤ $300,000 ਸੀ।
 
	- ਅਸੈੱਸਮੈਂਟ ਦਾ ਪੱਧਰ $270,000, $300,000  ਨਾਲ ਵੰਡਿਆ ਗਿਆ ਹੈ = 0.9
 
	- ਤੁਹਾਡੀ ਪ੍ਰਾਪਰਟੀ ਇਸ ਦੀ ਮਾਰਕੀਟ ਕੀਮਤ ਦੇ 90% `ਤੇ ਜਾਂ ਇਸ ਦੀ ਮਾਰਕੀਟ ਕੀਮਤ ਤੋਂ 10% ਹੇਠਾਂ ਅਸੈੱਸ ਕੀਤੀ ਗਈ ਹੈ।