ਉਦਾਹਰਣ 1:

  • ਤੁਹਾਡੀ ਪ੍ਰਾਪਰਟੀ ਦੀ ਕੀਮਤ $500,000 ਪਾਈ ਗਈ ਹੈ।
  • ਤੁਸੀਂ ਪਿਛਲੇ ਸਾਲ ਇਹ $450,000 ਦੀ ਖਰੀਦੀ ਸੀ।
  • ਅਸੈੱਸਮੈਂਟ ਦਾ ਪੱਧਰ, ਇਸ ਦੀ ਵਿਕਰੀ ਕੀਮਤ ਨੂੰ ਅਸੈੱਸਮੈਂਟ ਨਾਲ ਵੰਡ ਕੇ ਕੱਢਿਆ ਜਾਂਦਾ ਹੈ:
    $500,000/$450,000 = 1.11
  • ਤੁਹਾਡੀ ਪ੍ਰਾਪਰਟੀ ਇਸ ਦੀ ਮਾਰਕੀਟ ਕੀਮਤ ਦੇ 111% `ਤੇ ਜਾਂ ਇਸ ਦੀ ਮਾਰਕੀਟ ਕੀਮਤ ਤੋਂ 11% ਉਪਰ ਅਸੈੱਸ ਕੀਤੀ ਗਈ ਹੈ।

ਉਦਾਹਰਣ 2:

  • ਤੁਹਾਡੀ ਪ੍ਰਾਪਰਟੀ ਦੀ ਕੀਮਤ $270,000 ਪਾਈ ਗਈ ਹੈ।
  • ਤੁਹਾਡੇ ਕੋਲ ਅਪਰੇਜ਼ਲ ਹੈ ਜਿਹੜੀ ਇਹ ਕਹਿੰਦੀ ਹੈ ਕਿ ਪਿਛਲੇ ਸਾਲ ਮਾਰਕੀਟ ਦੀ ਕੀਮਤ $300,000 ਸੀ।
  • ਅਸੈੱਸਮੈਂਟ ਦਾ ਪੱਧਰ $270,000, $300,000  ਨਾਲ ਵੰਡਿਆ ਗਿਆ ਹੈ = 0.9
  • ਤੁਹਾਡੀ ਪ੍ਰਾਪਰਟੀ ਇਸ ਦੀ ਮਾਰਕੀਟ ਕੀਮਤ ਦੇ 90% `ਤੇ ਜਾਂ ਇਸ ਦੀ ਮਾਰਕੀਟ ਕੀਮਤ ਤੋਂ 10% ਹੇਠਾਂ ਅਸੈੱਸ ਕੀਤੀ ਗਈ ਹੈ।