- ਤੁਹਾਡੇ ਲਈ ਇਹ ਪੱਕਾ ਕਰਨ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ ਕਿ ਤੁਹਾਡੀ ਅਸੈੱਸਮੈਂਟ ਨਾਲ ਵਾਜਬਤਾ ਦੀ ਸਮੱਸਿਆ ਹੈ।
 
	- ਜੇ ਤੁਸੀਂ ਕੋਈ ਵੱਖਰਾ ਤਰੀਕਾ ਵਰਤ ਕੇ ਦੇਖ ਰਹੇ ਹੋਵੋ ਤਾਂ ਤੁਸੀਂ ਸ਼ਾਇਦ ਇਹ ਦਿਖਾਉਣ ਦੇ ਯੋਗ ਨਹੀਂ ਹੋ ਸਕੋਗੇ ਕਿ ਤੁਹਾਡੀ ਅਸੈੱਸਮੈਂਟ ਨਾਵਾਜਬ ਹੈ।
 
	- ਵਾਜਬਤਾ ਦੇ ਦ੍ਰਿਸ਼ਟੀਕੋਣਾਂ ਵਿਚ ਆਮ ਕਮਜ਼ੋਰੀਆਂ ਦੇਖੋ।
 
ਜੇ ਤੁਹਾਡੇ ਕੋਲ ਬਿਹਤਰ ਸਬੂਤ ਨਹੀਂ ਹੈ ਤਾਂ ਤੁਸੀਂ ਸ਼ਾਇਦ ਕਾਮਯਾਬ ਨਹੀਂ ਹੋਵੋਗੇ। ਆਪਣੇ ਆਪ ਨੂੰ ਪੁੱਛੋ: ਕੀ ਅਪੀਲ ਜਾਰੀ ਰੱਖਣ `ਤੇ ਆਪਣਾ ਸਮਾਂ ਅਤੇ ਖਰਚਾ ਲਾਉਣ ਦਾ ਕੋਈ ਫਾਇਦਾ ਹੈ?
ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।